ਸੈਸ਼ਨ 2020-21 ਲਈ ਦਾਖਲਾ ਫਾਰਮ ਭਰਨ ਦੀ ਆਖਰੀ ਮਿਤੀ 28 ਅਕਤੂਬਰ 2020 ਅਤੇ ਫੀਸ ਭਰਨ ਦੀ ਆਖਰੀ ਮਿਤੀ ਲੇਟ ਫੀਸ ਨਾਲ ਵਧਾ ਕੇ 31 ਅਕਤੂਬਰ 2020 ਕਰ ਦਿੱਤੀ ਗਈ ਹੈ।
FEE NOTICE : ਰੋਲ ਨੰਬਰ ਚੈੱਕ ਕਰਨ ਲਈ ਵਿਦਿਆਰਥੀ ਆਪਣੇ Dashboard ਵਿੱਚ Log IN ਕਰਕੇ Fees Dues & Payments ਲਿੰਕ ਤੇ ਜਾਣ। ਇਸ ਲਿੰਕ ਵਿੱਚ ਦਿਖਾਈ ਦੇ ਰਹੇ ਟੇਬਲ ਵਿੱਚ ਰੋਲ ਨੰਬਰ ਲਿਖਿਆ ਹੋਵੇਗਾ।
ਜਿਨ੍ਹਾਂ ਵਿਦਿਆਰਥੀਆਂ ਨੂੰ ਫੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਰੋਲ ਨੰਬਰ ਨਹੀਂ ਮਿਲਿਆ ਕੇਵਲ ਉਹ ਵਿਦਿਆਰਥੀ ਹੀ ਆਪਣੀ ਜਮਾਂ ਕੀਤੀ ਫੀਸ ਦੀ ਸਲਿੱਪ ਅਤੇ Applicant ID ਈ-ਮੇਲ ਰਾਹੀਂ ਭੇਜਣ।
ਵਿਦਿਆਰਥੀਆਂ ਦੀ ਫੀਸ ਹੁਣ ਕਾਲਜ ਦੀ ਵੈਬਸਾਈਟ ਤੋਂ ਆਨਲਾਈਨ ਹੀ ਭਰੀ ਜਾਣੀ ਹੈ।
Canara Bank ਦੇ ਖਾਤੇ ਵਿੱਚ ਹੁਣ ਫੀਸ ਜਮਾ ਨਾ ਕਰਵਾਈ ਜਾਵੇ। ਹੋਰ ਜਾਣਕਾਰੀ ਲਈ ਵਿਦਿਆਰਥੀ ਆਪਣੇ Dashboard ਵਿੱਚ Log IN ਕਰਕੇ Fees Dues & Payments ਲਿੰਕ ਤੇ ਜਾਣ।
ਫੀਸ ਸਬੰਧੀ ਜਰੂਰੀ ਹਦਾਇਤਾਂ
ਜਿੰਨ੍ਹਾਂ ਵਿਦਿਆਰਥੀਆਂ ਨੇ ਫੀਸ ਜਮ੍ਹਾਂ ਕਰਵਾ ਦਿੱਤੀ ਹੈ ਤਾਂ ਉਹ ਆਪਣੀ ਫੀਸ ਵੈਰੀਫਿਕੇਸ਼ਨ SMS ਰਾਹੀਂ, ਜੋ ਵਿਦਿਆਰਥੀਆਂ ਨੂੰ ਪ੍ਰਾਪਤ ਹੋਇਆ ਹੈ ਜਾਂ ਕਾਲਜ ਦੇ ਦਾਖਲਾ ਪੋਰਟਲ ਤੇ Login ਕਰਕੇ Fees Dues & Payments ਲਿੰਕ ਤੇ ਦੇਖ ਸਕਦੇ ਹਨ।
ਜਿਸ ਵਿਦਿਆਰਥੀ ਦੇ ਫੀਸ ਵੈਰੀਫਾਈ ਹੋ ਗਈ ਹੈ ਤਾਂ ਫੀਸ ਟੇਬਲ ਵਿੱਚ ਰਕਮ ਦੇ ਨਾਲ (Is Paid) ਤੇ ਸਹੀ ਦਾ ਨਿਸ਼ਾਨ ਲੱਗਾ ਹੋਵੇਗਾ ਅਤੇ ਨਾਲ ਹੀ ਪ੍ਰਿੰਟ ਦੇ ਬਟਨ ਤੋਂ ਰਸੀਦ ਦੇਖੀ ਜਾ ਸਕਦੀ ਹੈ।
ਜੇਕਰ ਕਿਸੇ ਵਿਦਿਆਰਥੀ ਦੀ ਫੀਸ ਉੱਪਰ ਦਿੱਤੇ ਤਰੀਕੇ ਨਾਲ ਨਹੀਂ ਵੈਰੀਫਾਈ ਹੋਈ ਤਾਂ ਉਹ ਆਪਣੀ ਜਮ੍ਹਾਂ ਕੀਤੀ ਫੀਸ ਦੀ ਸਲਿੱਪ principal.gcdb@punjab.gov.in ਤੇ ਦੁਬਾਰਾ ਈ-ਮੇਲ ਕਰ ਦੇਣ।
ਕੁਝ ਵਿਦਿਆਰਥੀਆਂ ਨੇ ਪਹਿਲਾ ਭੇਜੀ ਈ-ਮੇਲ ਵਿੱਚ ਆਪਣਾ Applicant ID, ਫੀਸ ਸਲਿੱਪ ਦੀ ਫੋਟੋ, ਫੀਸ ਦੀ ਰਕਮ ਆਦਿ ਨਹੀਂ ਲਿਖਿਆ। ਅਜਿਹੇ ਵਿਦਿਆਰਥੀ ਵੀ ਈ-ਮੇਲ ਦੁਬਾਰਾ ਭੇਜ ਦੇਣ।
ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਜਾਂਦੀ ਹੈ ਕਿ ਉਹ ਕਾਲਜ ਦੇ ਦਾਖਲਾ ਪੋਰਟਲ ਤੇ ਦਿਨ ਚ ਇਕ ਵਾਰ ਜਰੂਰ Login ਕਰਕੇ ਆਪਣਾ ਦਾਖਲਾ ਸਟੇਟਸ ਚੈੱਕ ਕਰਨ।
ਸਾਰੇ ਉਮੀਦਵਾਰਾਂ ਨੂੰ ਹਦਾਇਤ
ਕੀਤੀ ਜਾਂਦੀ ਹੈ ਕਿ ਉਹ ਆਪਣੇ Dashboard ਵਿੱਚ Documents Upload Section ਵਿੱਚ
Documents ਦੁਬਾਰਾ ਚੈੱਕ ਜਾਂ ਦੁਬਾਰਾ Upload ਜਰੂਰ ਕਰਨ।
ਐੱਸ.ਸੀ. ਕੈਟਾਗਰੀ ਨਾਲ ਸਬੰਧਿਤ ਉਮੀਦਵਾਰ Scholarship Notice 2020-21 ਦੇਖ ਕੇ ਆਪਣੇ Documents Upload ਕਰਨ। ਭਾਗ ਪਹਿਲਾ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰ ਪਹਿਲਾਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਰਜਿਸਟ੍ਰੇਸ਼ਨ ਕਰਨ ਅਤੇ ਉਸਦਾ Application ID, ਕਾਲਜ ਦੀ ਵੈਬਸਾਈਟ ਤੇ ਆਪਣੇ Dashboard ਵਿੱਚ ਜਾਕੇ Admission Class ਵਾਲੇ ਲਿੰਕ ਵਿੱਚ ਭਰ ਦੇਣ।
ਪਹਿਲੇ ਸਾਲ/ਪਹਿਲਾ ਸਮੈਸਟਰ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰ ਦਾ ਪਹਿਲਾਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਰਜਿਸਟ੍ਰੇਸ਼ਨ ਕਰਨਾ ਜਰੂਰੀ ਹੈ। ਉਸ ਤੋਂ ਬਾਅਦ ਕਾਲਜ ਦੀ ਵੈਬਸਾਈਟ ਤੇ ਰਜਿਸਟਰੇਸ਼ਨ ਕੀਤੀ ਜਾਵੇ । ਯੂਨੀਵਰਸਿਟੀ ਦੀ ਵੈਬਸਾਈਟ ਲਈ ਇਸ ਲਿੰਕ ਤੇ ਜਾਓ। https://pupcollegeadmissions.com
1st Year Undergraduate Candidates are required to apply on this website and also on web portal of Punjabi University Patiala, link https://pupcollegeadmissions.com/ is already opened.
ਬਿਨਾ ਯੂਜ਼ਰ, ਪਾਸਵਰਡ ਤੋਂ ਆਨਲਾਇਨ ਫੀਸ ਭਰਨ ਲਈ ਇੱਥੇ ਕਲਿਕ ਕਰੋ
The college aims to internalize among the students a strong commitment to human values and social justice and sensitize them to evolve a scientific temper and spirit, as reflected in the Motto of the college
ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ
(“Grant me this Boon, O God, May I never refrain, from righteous acts, may I fight without fear, all foes in life’s battle with confident courage, claiming the Victory”)

